ਭਗਵੰਤ ਮਾਨ ਦਾ ਸਖ਼ਤ ਰੁੱਖ: ਕਮਿਸ਼ਨ ਮੰਗਣ ਦੇ ਦੋਸ਼ਾ ਦੇ ਚਲਦਿਆਂ ਆਪਣੇ ਹੀ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਤੋਂ ਹਟਾ ਕੇ ਕਾਰਵਾਈ ਕਰਨ ਦੇ ਦਿੱਤੇ ਆਦੇਸ਼

ਟੈਂਡਰਾਂ ਵਿੱਚ ਕਥਿਤ ਤੌਰ ’ਤੇ 1 ਫੀਸਦੀ ਕਮਿਸ਼ਨ ਮੰਗਣ ਦੇ ਲੱਗੇ ਸਨ ਦੋਸ਼ ਚੰਡੀਗੜ੍ਹ, 24 ਮਈ, 2022 (ਦ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵੱਲੋਂ ਭ੍ਰਿਸ਼ਟਾਚਾਰ ਨਾ ਬਰਦਾਸ਼ਤ ਹੋਣ ਸੰਬੰਧੀ ਕੇਵਲ ਬਿਆਨਬਾਜ਼ੀ ਹੀ ਨਹੀਂ ਕਰ ਰਹੇ ਬਲਕਿ ਉਹਨਾਂ ਵੱਲੋਂ ਇੱਕ ਆਪਣੇ ਹੀ ਮੰਤਰੀ ਖਿਲਾਫ਼ ਸੱਖਤ ਰੁੱਖ ਅਪਣਾ ਕੇ ਇੱਕ ਬੇਹਦ ਸਾਫ ਅਤੇ ਸਪਸ਼ਟ … Continue reading ਭਗਵੰਤ ਮਾਨ ਦਾ ਸਖ਼ਤ ਰੁੱਖ: ਕਮਿਸ਼ਨ ਮੰਗਣ ਦੇ ਦੋਸ਼ਾ ਦੇ ਚਲਦਿਆਂ ਆਪਣੇ ਹੀ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਤੋਂ ਹਟਾ ਕੇ ਕਾਰਵਾਈ ਕਰਨ ਦੇ ਦਿੱਤੇ ਆਦੇਸ਼